16 ਬਲਾਕ ਸੰਮਤੀ ਭੋੜੇ ਜੋਨ ਨੰਬਰ 13 ਤੋਂ ਜਿੱਤੀ ਕਾਂਗਰਸ ਉਮੀਦਵਾਰ ਪ੍ਰੀਤ ਕੌਰ
ਨਾਭਾ,17 ਦਸੰਬਰ (ਜਗਨਾਰ ਸਿੰਘ ਦੁਲੱਦੀ) ਨਾਭਾ ਦੇ ਭੋੜੇ ਜੋਨ ਨੰਬਰ 13 ਤੋਂ ਬਲਾਕ ਸੰਮਤੀ ਦੀ ਚੋਣ ਕਾਂਗਰਸੀ ਉਮੀਦਵਾਰ ਬੀਬੀ ਪ੍ਰੀਤ ਕੌਰ ਵੱਲੋਂ ਕਰੀਬ 250 ਵੋਟਾਂ ਦੇ ਫਰਕ ਨਾਲ ਜਿੱਤ ਲਈ ਗਈ ਹੈ। ਬੀਬੀ ਪ੍ਰੀਤ ਕੌਰ ਦੇ ਪਤੀ ਸਾਬਕਾ ਸਰਪੰਚ ਲਾਲ ਸਿੰਘ ਨੇ ਕਿਹਾ ਕਿ ਇਹ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਦੀ ਜਿੱਤ ਹੈ ਕਿਉਂ ਜੋ ਸਾਬਕਾ ਮੰਤਰੀ ...
... 49 minutes ago