ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਕੁਲਵਿੰਦਰ ਕੌਰ ਤੇਜ਼ੀ ਚੋਣ ਜਿੱਤ ਗਏ
ਮਮਦੋਟ/ ਫਿਰੋਜ਼ਪੁਰ, 17 ਦਸੰਬਰ (ਸੁਖਦੇਵ ਸਿੰਘ ਸੰਗਮ):-ਵਿਧਾਨ ਸਭਾ ਹਲਕਾ ਗੁਰੂਹਰਸਹਾਏ ਤੇ ਬਲਾਕ ਸੰਮਤੀ ਮਮਦੋਟ ਦੇ ਜ਼ੋਨ ਨੰਬਰ-9 ਲੱਖੋ ਕਿ ਬਹਿਰਾਮ ਤੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਕੁਲਵਿੰਦਰ ਕੌਰ ਤੇਜ਼ੀ ਚੋਣ ਜਿੱਤ ਗਏ ਹਨ। ਇਸ ਸੀਟ ਤੋਂ ਉਨ੍ਹਾਂ ਨੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ।ਇਸ ਮੌਕੇ ਸਰਕਲ ਪ੍ਰਧਾਨ ਐਸ ਸੀ ਵਿੰਗ ਜਸਪਾਲ ਸਿੰਘ ਲੱਖੋ ਕਿ ਨੇ ਸਮੁੱਚੇ ਵੋਟਰਾਂ ਅਤੇ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ।
;
;
;
;
;
;
;
;