ਬਲਾਕ ਸੰਮਤੀ ਮਲੋਟ ਦੀਆਂ 16 ਸੀਟਾਂ 'ਤੇ 'ਆਪ' ਤੇ 3 'ਤੇ ਸ਼੍ਰੋਮਣੀ ਅਕਾਲੀ ਦਲ ਜੇਤੂ
ਮਲੋਟ, 17 ਦਸੰਬਰ (ਪਾਟਿਲ)- ਬਲਾਕ ਸੰਮਤੀ ਮਲੋਟ ਦੀਆਂ ਕੁੱਲ 25 ਸੀਟਾਂ ਵਿਚੋਂ 16 ਸੀਟਾਂ ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕਰ ਲਿਆ ਹੈ ਜਦਕਿ ਤਿੰਨ ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਜੇਤੂ ਰਿਹਾ ਹੈ। ਕਾਂਗਰਸ ਪਾਰਟੀ ਨੇ ਮਲੋਟ ਸੰਮਤੀ ਵਿਚ ਖਾਤਾ ਨਹੀਂ ਖੋਲ੍ਹਿਆ ।
;
;
;
;
;
;
;
;