ਮਾਨਾਂਵਾਲਾ ਜ਼ੋਨ ਤੋ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਖਵੰਤ ਕੌਰ ਜੇਤੂ
ਓਠੀਆਂ, 17 ਦਸੰਬਰ (ਗੁਰਵਿੰਦਰ ਸਿੰਘ ਛੀਨਾ) -ਪੰਜਾਲ 'ਚ ਹੋਈਆਂ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸਦ ਦੀਆ ਚੋਣਾਂ 'ਚ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਧੀਨ ਪੈਂਦੇ ਪਿੰਡ ਮਾਨਾਵਾਂਲਾ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਹਰਾ ਕੇ ਆਪ ਦੀ ਉਮੀਦਵਾਰ ਸੁਖਵੰਤ ਕੌਰ ਮਾਨਾਵਾਂਲਾ 455 ਵੋਟਾਂ ਨਾਲ ਬਲਾਕ ਸੰਮਤੀ ਦੀ ਚੋਣ 110 ਵੋਟਾਂ ਨਾਲ ਜਿੱਤ ਲਈ ਤੇ ਪਿੰਡ ਵਾਸੀਆ ਨੇ ਢੋਲ ਵਜਾ ਕੇ ਖੁਸੀਆ ਮਨਾਈਆ ਅਤੇ ਨੇ ਉਨਾਂ ਨੂੰ ਵਧਾਈਆਂ ਦਿੱਤੀਆਂ
;
;
;
;
;
;
;
;