ਨਤੀਜਾ ਰੋਕਣ ’ਤੇ ਭੜਕੇ ਕਾਂਗਰਸੀ : ਵਿਧਾਇਕ ਧਾਲੀਵਾਲ ਦੀ ਅਗਵਾਈ ’ਚ ਪ੍ਰਸਾਸ਼ਨ ਖਿਲਾਫ਼ ਧਰਨਾ ਲੱਗਾ ਕੇ ਕੀਤੀ ਨਾਅਰੇਬਾਜੀ
ਫਗਵਾੜਾ, 17 ਦਸੰਬਰ (ਹਰਜੋਤ ਸਿੰਘ ਚਾਨਾ)- ਬਲਾਕ ਸੰਮਤੀ ਨਤੀਜਿਆਂ ਦੌਰਾਨ ਅੱਜ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਪ੍ਰਸਾਸ਼ਨ ਦੇ ਖਿਲਾਫ਼ ਉਸ ਸਮੇਂ ਧਰਨਾ ਦੇਣ ਲਈ ਮਜ਼ਬੂਰ ਹੋਣਾ ਪਿਆ ਜਦੋਂ ਜੋਨ ਨੰਬਰ 12 ਸਾਹਨੀ ਤੋਂ ਕਾਂਗਰਸੀ ਉਮੀਦਵਾਰ ਜਿਸ ਦੀ ਚਾਰ ਵੋਟਾਂ ਨਾਲ ਜਿੱਤ ਸਕੀਨੀ ਹੋ ਰਹੀ ਸੀ ਉਸਦਾ ਨਤੀਜਾ ਪ੍ਰਸਾਸ਼ਨ ਨੇ ਅਚਾਨਕ ਰੋਕ ਦਿੱਤਾ ਤੇ ਆਪ ਉਮੀਦਵਾਰ ਵਲੋਂ ਇਸ ਦੀ ਮੁੜ ਗਿਣਤੀ ਦੀ ਦਰਖਾਸਤ ਦਾ ਦਾਅਵਾ ਕਰਕੇ ਅਗਲੀ ਗਿਣਤੀ ਸ਼ੁਰੂ ਕਰ ਦਿੱਤੀ।
;
;
;
;
;
;
;
;