ਮੁਹਾਰ ਜ਼ੋਨ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਜੇਤੂ
ਓਠੀਆਂ,17 ਦਸੰਬਰ (ਗੁਰਵਿੰਦਰ ਸਿੰਘ ਛੀਨਾ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਧੀਨ ਪੈਂਦੇ ਪਿੰਡ ਮੁਹਾਰ ਜ਼ੋਨ ਤੋਂ ਭਾਜਪਾ ਉਮੀਦਵਾਰ ਤਲਵਿੰਦਰ ਸਿੰਘ ਈਸਾਪੁਰ ਨੂੰ ਹਰਾ ਕੇ ਆਪ ਦਾ ਉਮੀਦਵਾਰ ਕੈਪਟਨ ਸਿੰਘ ਮਟੀਆ 380 ਵੋਟਾਂ ਨਾਲ ਸਰਬ ਸੰਮਤੀ ਦੀ ਚੋਣ ਜਿੱਤ ਗਿਆ |
;
;
;
;
;
;
;
;