ਬਲਾਕ ਸੰਮਤੀ ਮਾਜਰੀ ਦੇ ਰੁੜਕੀ ਖਾਮ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਦਿਲਬਾਗ ਸਿੰਘ ਜੇਤੂ
ਮੁਹਾਲੀ, 17 ਦਸੰਬਰ - ਬਲਾਕ ਸੰਮਤੀ ਮਾਜਰੀ ਦੇ ਰੁੜਕੀ ਖਾਮ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਦਿਲਬਾਗ ਸਿੰਘ ਜੇਤੂ ਰਹੇ। ਦਿਲਬਾਗ ਸਿੰਘ 677 ਵੋਟਾਂ, ਕਾਂਗਰਸ ਦੇ ਉਮੀਦਵਾਰ ਸਤਨਾਮ ਸਿੰਘ ਨੂੰ 625 ਵੋਟਾਂ, ਅਕਾਲੀ ਦਲ ਦੇ ਉਮੀਦਵਾਰ ਬਹਾਦਰ ਸਿੰਘ ਨੂੰ 307 ਵੋਟਾਂ ਅਤੇ ਬੀਜੇਪੀ ਦੀ ਉਮੀਦਵਾਰ ਨੂੰ 557 ਵੋਟਾਂ ਪੋਲ ਹੋਈਆਂ।
;
;
;
;
;
;
;
;