ਬਲਾਕ ਸੰਮਤੀ ਜ਼ੋਨ ਮਹਿਲ ਖੁਰਦ ਤੋਂ 'ਆਪ' ਉਮੀਦਵਾਰ ਜਸਪ੍ਰੀਤ ਸਿੰਘ ਜੰਟੀ ਜੇਤੂ ਰਹੇ
ਮਹਿਲ ਕਲਾਂ (ਬਰਨਾਲਾ), 17 ਦਸੰਬਰ (ਅਵਤਾਰ ਸਿੰਘ ਅਣਖੀ) - ਬਲਾਕ ਸੰਮਤੀ ਜ਼ੋਨ ਮਹਿਲ ਖੁਰਦ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਪ੍ਰੀਤ ਸਿੰਘ ਜੰਟੀ ਨੇ 158 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਦੂਜੇ ਸਥਾਨ 'ਤੇ ਰਿਹਾ।
;
;
;
;
;
;
;
;