ਜ਼ੋਨ ਖਾਨਪੁਰ 'ਤੇ ਜ਼ੋਨ ਭੈਣੀਰਾਮ ਦਿਆਲ ਤੋ ਆਪ ਦੇ ਉਮੀਦਵਾਰ ਗੁਰਜੀਤ ਕੌਰ ਤੇ ਸਤਨਾਮ ਸਿੰਘ ਝਲਾੜੀ ਜੇਤੂ
ਸਠਿਆਲਾ, 17 ਦਸੰਬਰ (ਜਗੀਰ ਸਿੰਘ ਸਫਰੀ)-ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਪੈਦੇ ਬਲਾਕ ਰਈਆ ਨਾਲ ਸੰਬੰਧਿਤ ਸੰਮਤੀ ਜ਼ੋਨ ਖਾਨਪੁਰ ਤੋਂ ਆਪ ਦੇ ਉਮੀਦਵਾਰ ਬੀਬੀ ਗੁਰਜੀਤ ਕੌਰ ਤੇ ਜ਼ੋਨ ਭੈਣੀ ਰਾਮ ਦਿਆਲ ਤੋਂ ਸਤਨਾਮ ਸਿੰਘ ਝਲਾੜੀ ਚੋਣ ਜਿੱਤ ਗਏ ਹਨ ।ਇਸ ਮੌਕੇ ਤੇ ਸਰਪੰਚ ਸੋਹਣ ਸਿੰਘ ਨੌਰੰਗਪੁਰ, ਸਰਪੰਚ ਤੇਜਿੰਦਰ ਸਿੰਘ, ਪ੍ਰਧਾਨ ਸੁਖਜਿੰਦਰ ਸਿੰਘ ਵਲੌਂ ਉਮੀਦਵਾਰਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ |
;
;
;
;
;
;
;
;