ਅਟਾਰੀ ਤੋਂ ਅਕਾਲੀ ਦਲ ਦੇ ਸਮਰਥਨ ਵਾਲਾ ਆਜ਼ਾਦ ਉਮੀਦਵਾਰ ਜੇਤੂ
ਅਟਾਰੀ ਸਰਹੱਦ, 17 ਦਸੰਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਇਤਿਹਾਸਿਕ ਕਸਬਾ ਸਰਦਾਰ ਸ਼ਾਮ ਸਿੰਘ ਅਟਾਰੀ ਤੋਂ ਇਕਲੌਤੇ ਜੋਨ ਅਟਾਰੀ ਵਿਖੇ ਬਲਾਕ ਸੰਮਤੀ ਦੇ ਉਮੀਦਵਾਰ ਸ ਗੁਰਿੰਦਰ ਸਿੰਘ ਜੇ ਈ ਅਟਾਰੀ ਨੇ 157 ਵੋਟਾਂ ਨਾਲ ਅਟਾਰੀ ਤੋਂ ਜਿੱਤ ਹਾਸਿਲ ਕਰਕੇ ਬਲਾਕ ਸੰਮਤੀ ਦੇ ਮੈਂਬਰ ਚੁਣੇ ਗਏ ਹਨ ਜੇਤੂ ਗੁਰਿੰਦਰ ਸਿੰਘ ਜੇਈ ਦਾ ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ ਮੈਂਬਰ ਸ਼੍ਰੋਮਣੀ ਕਮੇਟੀ ਸ਼ਬੇਗ ਸਿੰਘ ਅਟਾਰੀ, ਸਰਪੰਚ ਹਰਪ੍ਰੀਤ ਸਿੰਘ ਅਟਾਰੀ, ਮੈਂਬਰ ਸ਼ਮਸ਼ੇਰ ਸਿੰਘ, ਜੋਧਬੀਰ ਸਿੰਘ ਜੋਧਾ, ਮੈਂਬਰ ਗੁਰਸਾਹਿਬ ਸਿੰਘ, ਸਨੀ ਬਾਠ ਕੇ ਐਮਮੀ ਢਿੱਲੋ ਸਮੇਤ ਹੋਰਨਾਂ ਵੱਲੋਂ ਸਿਰ ਪਾਓ ਤੇ ਗਲੇ ਵਿੱਚ ਹਾਰ ਪਾ ਕੇ ਲੱਡੂਆਂ ਨਾਲ ਮੂੰਹ ਮਿੱਠੇ ਕਰਵਾਏ ਗਏ I
;
;
;
;
;
;
;
;