ਗੜ੍ਹਸ਼ੰਕਰ ਪੰਚਾਇਤ ਸੰਮਤੀ ਦੇ ਮਾਨਸੋਵਾਲ ਜੋਨ ਤੋਂ ਕਾਂਗਰਸ ਜੇਤੂ
ਗੜ੍ਹਸ਼ੰਕਰ, 17 ਦਸੰਬਰ (ਧਾਲੀਵਾਲ)- ਗੜ੍ਹਸ਼ੰਕਰ ਪੰਚਾਇਤੀ ਦੇ ਮਾਨਸੋਵਾਲ ਜੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਮਲ ਕਿਸ਼ੋਰ (ਕਮਲ ਕਟਾਰੀਆ) ਨੇ 1252 ਵੋਟਾਂ ਹਾਸਿਲ ਕਰਕੇ ਜਿੱਤ ਦਰਜ਼ ਕੀਤੀ ਹੈ। ਇਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਵੀਰ ਸਿੰਘ ਨੂੰ 901 ਵੋਟਾਂ ਪਈਆਂ ਤੇ ਭਾਜਪਾ ਉਮੀਦਵਾਰ ਕਰਨ ਕੁਮਾਰ ਨੂੰ 737 ਵੋਟਾਂ ਹਾਸਿਲ ਹੋਈਆਂ।
;
;
;
;
;
;
;
;