ਬਲਾਕ ਸੰਮਤੀ ਜੋਨ ਹੰਬੜਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜ ਸਿੰਘ ਬਾਠ 200 ਦੇ ਕਰੀਬ ਵੋਟਾਂ ਨਾਲ ਜੇਤੂ ਕਰਾਰ
ਇਆਲੀ/ਥਰੀਕੇ/ਲਾਡੋਵਾਲ, 14 ਦਸੰਬਰ (ਮਨਜੀਤ ਸਿੰਘ ਦੁੱਗਰੀ ਬਲਵੀਰ ਸਿੰਘ ਰਾਣਾ)-ਹਲਕਾ ਗਿੱਲ ਦੇ ਜ਼ਿਲ੍ਹਾ ਪਰਿਸ਼ਦ ਜੋਨ ਹੰਬੜਾਂ ਅਧੀਨ ਆਉਂਦੀ ਬਲਾਕ ਸੰਮਤੀ ਹੰਬੜਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜ ਸਿੰਘ ਬਾਠ 200 ਦੇ ਕਰੀਬ ਵੋਟਾਂ ਤੇ ਜੇਤੂ ਰਹੇ। ਉਹਨਾਂ ਨੇ ਕੁੱਲ 2900 ਵੋਟਾਂ ਵਿੱਚੋਂ 1100 ਦੇ ਕਰੀਬ ਵੋਟਾਂ ਪ੍ਰਾਪਤ ਕੀਤੀਆਂ।
;
;
;
;
;
;
;
;