ਨਾਭਾ ਦੇ ਕਕਰਾਲਾ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਹੋਈ ਜਿੱਤ
ਨਾਭਾ,17 ਦਸੰਬਰ (ਜਗਨਾਰ ਸਿੰਘ ਦੁਲੱਦੀ) ਵਿਧਾਨ ਸਭਾ ਹਲਕਾ ਨਾਭਾ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋਏ ਹਨ । ਬਲਾਕ ਸੰਮਤੀ ਚੋਣ ਦੇ ਪਹਿਲੇ ਚੋਣ ਨਤੀਜੇ ਵਿੱਚ ਹਰਵਿੰਦਰ ਕੌਰ ਨੇ ਕਕਰਾਲਾ ਜੋਨ ਤੋਂ 31 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ।
;
;
;
;
;
;
;
;