ਬਲਾਕ ਸੰਮਤੀ ਜ਼ੋਨ ਅਜੜਾਮ ਤੋਂ ਅਕਾਲੀ ਦਲ, ਮਹਿੰਗਰੋਵਾਲ, ਸਿੰਗੜੀਵਾਲ ਤੇ ਡਗਾਣਾ ਕਲਾਂ ਜ਼ੋਨ ਤੋਂ 'ਆਪ' ਉਮੀਦਵਾਰ ਜੇਤੂ ਰਹੇ
ਹੁਸ਼ਿਆਰਪੁਰ, 17 ਦਸੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਬਲਾਕ-1 ਹੁਸ਼ਿਆਰਪੁਰ ਦੀ ਹੋਈ ਗਿਣਤੀ ਦੌਰਾਨ ਬਲਾਕ ਸੰਮਤੀ ਜ਼ੋਨ ਅਜੜਾਮ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਤਾਰ ਸਿੰਘ 1026 ਵੋਟਾਂ, ਮਹਿੰਗਰੋਵਾਲ ਜ਼ੋਨ ਤੋਂ 'ਆਪ' ਦੀ ਉਮੀਦਵਾਰ ਆਸ਼ਾ ਰਾਣੀ, ਸਿੰਗੜੀਵਾਲ ਜ਼ੋਨ ਤੋਂ 'ਆਪ' ਦੇ ਉਮੀਦਵਾਰ ਗੁਰਵਿੰਦਰ ਸਿੰਘ 830 ਵੋਟਾਂ ਅਤੇ ਡਗਾਣਾ ਕਲਾਂ ਜ਼ੋਨ ਤੋਂ 'ਆਪ' ਦੇ ਉਮੀਦਵਾਰ ਬਿਕਰਮਜੀਤ ਸਿੰਘ ਰੇਹਲ 970 ਵੋਟਾਂ ਨਾਲ ਜੇਤੂ ਰਹੇ।
;
;
;
;
;
;
;
;