ਬਲਾਕ ਸੰਮਤੀ ਨਡਾਲਾ ਨੂਰਪੁਰ ਲੁਬਾਣਾ ਚ ਕਾਂਗਰਸ ਰਹੀ ਜੇਤੂ
ਨਡਾਲਾ ਭੁਲੱਥ,/ ਕਪੂਰਥਲਾ 17 ਦਸੰਬਰ (ਰਘਬਿੰਦਰ ਸਿੰਘ/ ਮਨਜੀਤ ਸਿੰਘ ਰਤਨ)- ਨਡਾਲਾ ਕਾਲਜ ਵਿਖੇ ਚੱਲ ਰਹੇ ਵੋਟਾਂ ਦੀ ਗਿਣਤੀ ਦੌਰਾਨ ਬਲਾਕ ਸੰਮਤੀ ਨੂਰਪੁਰ ਲੁਬਾਣਾ ਜੋਂਨ ਦਾ ਰਿਜਲਟ ਸਾਹਮਣੇ ਆਇਆ ਹੈ ਜਿੱਥੇ ਕਾਂਗਰਸ ਦੀ ਅਮਨਦੀਪ ਕੌਰ1256 ਵੋਟ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ। ਇਸੇ ਤਰ੍ਹਾਂ ਆਪ ਦੀ ਜਗਜੀਤ ਕੌਰ ਨੇ 731 ਵੋਟਾਂ ਤੇ ਨੋਟਾਂ ਨੂੰ 7 ਵੋਟਾਂ ਪਈਆਂ ਹਨ
;
;
;
;
;
;
;
;