ਮੱਤੇਵਾਲ ਬਲਾਕ ਸੰਮਤੀ ਜੋਨ ਤੋਂ ਆਪ ਉਮੀਦਵਾਰ ਗੁਰਬੀਰ ਸਿੰਘ ਮੱਲ੍ਹੀ 414 ਵੋਟਾਂ ਨਾਲ ਜੇਤੂ
ਮੱਤੇਵਾਲ, 17 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)- ਪੰਚਾਇਤ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਅੱਜ ਵੋਟਾਂ ਦੇ ਆਏ ਨਤੀਜਿਆ ਦੌਰਾਨ ਜੋਨ ਮੱਤੇਵਾਲ ਤੋਂ ਆਪ ਦੇ ਉਮੀਦਵਾਰ ਗੁਰਬੀਰ ਸਿੰਘ ਮੱਲ੍ਹੀ ਨੇ 414 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ ਦਸਣਯੋਗ ਹੈ ਕਿ ਬਲਾਕ ਸੰਮਤੀ ਜੋ ਮੱਤੇਵਾਲ ਵਿਚ ਮੱਤੇਵਾਲ, ਬੱਗਾ ਤੋਂ ਆਪ ਜੇਤੁ ਰਹੀ ਅਤੇ ਪਿੰਡ ਬਲੋਵਲੀ ਅਤੇ ਨਿਬਰਵਿੰਡ ਤੋਂ ਅਕਾਲੀ ਦਲ ਜੇਤੁ ਰਹੀ ਅਤੇ ਆਪ ਕੁੱਲ 414 ਵੋਟਾਂ ਦੇ ਫਰਕ ਨਾਲ ਪਹਿਲੇ ਨੰਬਰ ਤੇ ਆਈ
;
;
;
;
;
;
;
;