ਜ਼ੋਨ ਹਰਸ਼ਾ ਛੀਨਾ ਦੇ ਬਲਾਕ ਭਿਟੇਵੱਡ ਤੋਂ ਅਕਾਲੀ ਦਲ ਨੇ ਮਾਰੀ ਬਾਜ਼ੀ
ਰਾਮ ਤੀਰਥ/ਚੋਗਾਵਾਂ (ਅੰਮ੍ਰਿਤਸਰ), 17 ਦਸੰਬਰ (ਧਰਵਿੰਦਰ ਸਿੰਘ ਔਲਖ, ਗੁਰਵਿੰਦਰ ਸਿੰਘ ਕਲਸੀ) - ਬਲਾਕ ਹਰਸ਼ਾ ਛੀਨਾ ਦੇ ਜ਼ੋਨ ਨੰਬਰ 6 ਭਿੱਟੇਵੱਡ ਤੋਂ ਅਕਾਲੀ ਦਲ ਦੇ ਉਮੀਦਵਾਰ ਬਚਨ ਨਾਥ ਨੇ ਬਾਜ਼ੀ ਮਾਰ ਲਈ ਹੈ। ਉਸ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਪਾਲ ਸਿੰਘ ਮਾਹਲਾ ਨੂੰ 223 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਜੇਤੂ ਉਮੀਦਵਾਰ ਬਚਨ ਨਾਥ ਨੂੰ 1016, ਆਮ ਆਦਮੀ ਪਾਰਟੀ ਦੇ ਹਰਪਾਲ ਸਿੰਘ ਮਾਹਲਾ ਨੇ 793 ਅਤੇ ਭਾਜਪਾ ਦੇ ਉਮੀਦਵਾਰ ਬਿੱਟੂ ਸਿੰਘ ਨੇ 166 ਵੋਟਾਂ ਪ੍ਰਾਪਤ ਕੀਤੀਆਂ।
;
;
;
;
;
;
;
;