ਬਲਾਕ ਸੰਮਤੀ ਮਾਹਿਲਪੁਰ ਜ਼ੋਨ ਚੱਕ ਕਟਾਰੂ ਤੇ ਬਾੜੀਆਂ ਕਲਾਂ ਤੋਂ ਆਪ ਦੇ ਉਮੀਦਵਾਰ ਜੇਤੂ
ਮਾਹਿਲਪੁਰ (ਹੁਸ਼ਿਆਰਪੁਰ), 17 ਦਸੰਬਰ (ਰਜਿੰਦਰਸਿੰਘ) - ਬਲਾਕ ਸੰਮਤੀ ਮਾਹਿਲਪੁਰ ਜ਼ੋਨ ਚੱਕ ਕਟਾਰੂ ਤੋਂ ਆਪ ਦੇ ਉਮੀਦਵਾਰ ਨਵਪ੍ਰੀਤ ਕੌਰ ਨੇ ਕਾਂਗਰਸ ਦੇ ਉਮੀਦਵਾਰ ਹਰਵਿੰਦਰ ਕੌਰ ਨੂੰ 17 ਵੋਟਾਂ ਨਾਲ, ਜ਼ੋਨ ਬੜੀਆਂ ਕਲਾਂ ਤੋਂ ਆਪ ਦੇ ਉਮੀਦਵਾਰ ਦਵਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮੋਹਿਤ ਹਡਾ ਨੂੰ 405 ਵੋਟਾਂ ਨਾਲ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਹੈ।
;
;
;
;
;
;
;
;
;