ਹਲਕਾ ਅਮਲੋਹ ਦੇ ਮਛਰਾਏ ਖੁਰਦ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਹਰਦੀਪ ਕੌਰ ਚੋਣ ਜਿੱਤੇ
ਅਮਲੋਹ,17 ਦਸੰਬਰ (ਕੇਵਲ ਸਿੰਘ)-ਹਲਕਾ ਅਮਲੋਹ ਦੇ ਬਲਾਕ ਸੰਮਤੀ ਜ਼ੋਨ ਮਛਰਾਏ ਖੁਰਦ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਦੀਪ ਕੌਰ ਚੋਣ ਜਿੱਤ ਗਏ ਹਨ। ਇਸ ਮੌਕੇ 'ਤੇ ਹਰਦੀਪ ਕੌਰ ਵੱਲੋਂ ਵੋਟਰਾਂ ਅਤੇ ਹਲਕਾ ਇੰਚਾਰਜ ਰਾਜੂ ਖੰਨਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
;
;
;
;
;
;
;
;