ਹਲਕਾ ਅਮਲੋਹ ਦੇ ਸਲਾਣੀ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਬਚਨ ਸਿੰਘ ਚੋਣ ਜਿੱਤੇ
ਅਮਲੋਹ, 17 ਦਸੰਬਰ (ਕੇਵਲ ਸਿੰਘ) -ਹਲਕਾ ਅਮਲੋਹ ਦੇ ਬਲਾਕ ਸੰਮਤੀ ਜ਼ੋਨ ਸਲਾਣੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਬਚਨ ਸਿੰਘ 957 ਵੋਟਾਂ ਹਾਸਿਲ ਕਰਕੇ ਚੋਣ ਜਿੱਤ ਗਏ ਹਨ। ਇਸ ਮੌਕੇ 'ਤੇ ਗੁਰਬਚਨ ਸਿੰਘ ਵੱਲੋਂ ਵੋਟਰਾਂ ਅਤੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
;
;
;
;
;
;
;
;