ਨਾਭਾ 'ਚ ਬਲਾਕ ਸੰਮਤੀ 14 ਨੰਬਰ ਜ਼ੋਨ ਤੋਂ ਆਪ ਉਮੀਦਵਾਰ ਵਰਿੰਦਰ ਕੌਰ 200 ਵੋਟਾਂ ਨਾਲ ਜੇਤੂ
ਨਾਭਾ, 17 ਦਸੰਬਰ (ਜਗਨਾਰ ਸਿੰਘ ਦੁਲੱਦੀ) - ਨਾਭਾ 'ਚ ਚੱਲ ਰਹੀ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੀ ਗਿਣਤੀ ਦੌਰਾਨ 8ਵਾਂ ਰੁਝਾਨ ਸਾਹਮਣੇ ਆ ਗਿਆ ਹੈ, ਜਿਸ ਤਹਿਤ 14 ਨੰਬਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਵਰਿੰਦਰ ਕੌਰ 200 ਵੋਟਾਂ ਦੇ ਫ਼ਰਕ ਨਾਲ ਇਹ ਚੋਣ ਜਿੱਤ ਗਏ ਹਨ।
;
;
;
;
;
;
;
;