ਮਲੋਟ ਬਲਾਕ ਸੰਮਤੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ 3ਅਤੇ 'ਆਪ' 4 ਸੀਟਾਂ 'ਤੇ ਜੇਤੂ
ਮਲੋਟ (ਸ੍ਰੀ ਮੁਕਤਸਰ ਸਾਹਿਬ), 17 ਦਸੰਬਰ (ਪਾਟਿਲ) - ਮਲੋਟ ਵਿਖੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਤਿੰਨ ਸੀਟਾਂ 'ਤੇ ਜਿੱਤ ਹਾਸਲ ਕਰ ਚੁੱਕਿਆ ਹੈ ਜਦ ਕਿ ਆਮ ਆਦਮੀ ਪਾਰਟੀ ਨੇ ਚਾਰ ਸੀਟਾਂ 'ਤੇ ਜਿੱਤ ਹਾਸਲ ਕਰ ਲਈ ਹੈ। ਮਲੋਟ ਹਲਕੇ ਦੇ ਕਈ ਹੋਰ ਸੀਟਾਂ 'ਤੇ ਵੀ ਅਕਾਲੀ ਦਲ ਲੀਡ ਹਾਸਲ ਕਰ ਰਿਹਾ ਹੈ।
;
;
;
;
;
;
;
;