ਨਾਭਾ ’ਚ ਆਪ ਉਮੀਦਵਾਰ ਗੁਰਚਰਨ ਸਿੰਘ ਧਨੌਰੀ ਨੇ 310 ਵੋਟਾਂ ਨਾਲ ਕੀਤੀ ਜਿੱਤ ਪ੍ਰਾਪਤ
ਨਾਭਾ 17 ਦਸੰਬਰ (ਜਗਨਾਰ ਸਿੰਘ ਦੁਲੱਦੀ) ਨਾਭਾ ਚ ਚੱਲ ਰਹੀ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਦਾ ਛੇਵਾਂ ਬਲਾਕ ਸੰਮਤੀ ਦਾ ਨਤੀਜਾ ਸਾਹਮਣੇ ਆ ਗਿਆ ਹੈ,ਜਿਸ ਵਿੱਚ ਆਪ ਉਮੀਦਵਾਰ ਗੁਰਚਰਨ ਸਿੰਘ ਧਨੌਰੀ ਨੇ ਲੱਧਾਹੇੜੀ ਜੋਨ ਤੋਂ 310 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕਰ ਲਈ ਹੈ।
;
;
;
;
;
;
;
;