ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਬਲਾਕ ਸੰਮਤੀ ਜੋਨ ਚੌਧਰੀਵਾਲ ਤੋਂ ਹਰਜੀਤ ਸਿੰਘ ਆਜ਼ਾਦ ਉਮੀਦਵਾਰ ਜੇਤੂ
ਘੁਮਾਣ, 17 ਦਸੰਬਰ ( ਬਮਰਾਹ) - ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਬਲਾਕ ਸੰਮਤੀ ਜੂਨ ਚੌਧਰੀਵਾਲ ਤੋਂ ਦੋ ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਜਿਨਾਂ ਵਿੱਚੋਂ ਹਰਜੀਤ ਸਿੰਘ ਆਜ਼ਾਦ ਅਤੇ ਅਮਨਦੀਪ ਸਿੰਘ ਆਮ ਆਦਮੀ ਪਾਰਟੀ ਤਰਫੋਂ ਚੋਣ ਲੜੇ ਸਨ । ਇਸ ਵਿੱਚੋਂ ਆਜ਼ਾਦ ਉਮੀਦਵਾਰ ਹਰਜੀਤ ਸਿੰਘ ਨੂੰ 1128 ਵੋਟਾਂ ਪਈਆਂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 889 ਵੋਟਾਂ ਪਈਆਂ । ਇਸ ਚੋਣ ਵਿੱਚ 239 ਵੋਟਾਂ ਦੇ ਵੱਡੇ ਆਜ਼ਾਦ ਉਮੀਦਵਾਰ ਹਰਜੀਤ ਸਿੰਘ ਜੇਤੂ ਰਹੇ ।
;
;
;
;
;
;
;
;