ਮਮਦੋਟ ਦੇ ਫੱਤੇ ਵਾਲਾ ਜ਼ੋਨ ਤੋਂ ਆਪ ਜੇਤੂ
ਮਮਦੋਟ/ਫਿਰੋਜ਼ਪੁਰ 17 ਦਸੰਬਰ (ਸੁਖਦੇਵ ਸਿੰਘ ਸੰਗਮ):-ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਅਧੀਨ ਬਲਾਕ ਸੰਮਤੀ ਮਮਦੋਟ ਦੇ ਜੋਨ ਫੱਤੇ ਵਾਲਾ ਹਿਠਾੜ ਤੋਂ ਆਪ ਜੇਤੂ ਰਹੀ ਹੈ।ਇਸ ਜੋਨ ਤੋਂ ਆਪ ਆਦਮੀ ਪਾਰਟੀ ਦੇ ਉਮੀਦਵਾਰ ਹਰਮੇਲ ਸਿੰਘ ਸਰਾਰੀ ਲਗਭਗ 500 ਵੋਟਾਂ ਨਾਲ ਚੋਣ ਜਿੱਤੇ ਹਨ, ਇਸ ਦੋਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਦੂਜੇ ਸਥਾਨ ਤੇ ਰਹੇ ਹਨ।
;
;
;
;
;
;
;
;