14 ਹਲਕਾ ਅਮਲੋਹ ਦੇ ਭੱਦਲਥੂਹਾ ਜੋਨ ਤੋਂ ਸ੍ਰੋਮਣੀ ਅਕਾਲੀ ਦਲ ਉਮੀਦਵਾਰ ਦਪਿੰਦਰ ਕੌਰ ਚੋਣ ਜਿੱਤੇ
ਫ਼ਤਹਿਗੜ੍ਹ ਸਾਹਿਬ, 17 ਦਸੰਬਰ, (ਕੇਵਲ ਸਿੰਘ) - ਹਲਕਾ ਅਮਲੋਹ ਦੇ ਬਲਾਕ ਸੰਮਤੀ ਜੋਨ ਭੱਦਲਥੂਹਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਦਪਿੰਦਰ ਕੌਰ ਚੋਣ ਜਿੱਤ ਗਏ ਹਨ। ਇਸ ਮੌਕੇ ਤੇ ਦਪਿੰਦਰ ਕੌਰ ਵੱਲੋਂ ਵੋਟਰਾਂ ਅਤੇ ਹਲਕਾ ਇੰਚਾਰਜ ਰਾਜੂ ਖੰਨਾ...
... 39 minutes ago