ਸਤੋਵਾਲ ਤੋਂ ਕਾਂਗਰਸ ਦੇ ਇਕਬਾਲ ਸਿੰਘ ਬੱਲ ਸਤੋਵਾਲ ਜੇਤੂ
ਬਾਬਾ ਬਕਾਲਾ ਸਾਹਿਬ, 16 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਲਾਕ ਸੰਮਤੀ ਰਈਆ ਤਹਿਤ ਜ਼ੋਨ ਸਤੋਵਾਲ- 6 ਤੋਂ ਬਲਾਕ ਸੰਮਤੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ. ਇਕਬਾਲ ਸਿੰਘ ਬੱਲ ਨੇ ਅਪਣੇ ਵਿਰੌਧੀ ਊਮੀਦਵਾਰ ਆਪ ਦੇ ਸੁਖਵਿੰਦਰ ਸਿੰਘ ਲਾਡੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ।
;
;
;
;
;
;
;
;