ਬਲਾਕ ਸੰਮਤੀ ਚੋਣਾਂ ਨਡਾਲਾ ਮੁਰਾਰ ਜੋਨ ਤੋਂ ਆਪ ਦੇ ਰਕੇਸ਼ ਕੁਮਾਰ ਜੇਤੂ ਰਹੇ
ਨਡਾਲਾ / ਭੁਲੱਥ, 17 ਦਸੰਬਰ ( ਰਘਬਿੰਦਰ ਸਿੰਘ/ ਮਨਜੀਤ ਸਿੰਘ ਰਤਨ) -ਬਲਾਕ ਸੰਮਤੀ ਚੋਣਾਂ ਨਡਾਲਾ ਪਿੰਡ ਮੁਰਾਰ ਜੋਨ ਤੋਂ ਰਕੇਸ਼ ਕੁਮਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ 1112 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਜਦਕਿ ਉਸ ਦੇ ਵਿਰੋਧੀ ਰਹੇ ਜਸਵਿੰਦਰ ਕੌਰ ਕਾਂਗਰਸ ਤੋਂ 833, ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਲਖਬੀਰ ਕੌਰ ਨੇ 171 ਅਤੇ ਬਸਪਾ ਤੋਂ ਜਰਨੈਲ ਸਿੰਘ ਨੇ 41 ਵੋਟਾਂ ਹਾਸਿਲ ਕੀਤੀਆਂ ਜਦ ਕਿ ਨੋਟਾਂ ਨੂੰ ਸੱਤ ਵੋਟਾਂ ਹੀ ਪਈਆਂ |
;
;
;
;
;
;
;
;