ਸਾਹਨੇਵਾਲ ਦੇ ਬਲਾਕ ਭਾਮੀਆਂ ਕਲਾਂ ਤੋਂ ਆਪ ਉਮੀਦਵਾਰ ਪਲਵਿੰਦਰ ਸਿੰਘ ਗਰੇਵਾਲ ਜੇਤੂ
ਭਾਮੀਆਂ ਕਲਾਂ ,17 ਦਸੰਬਰ (ਜਤਿੰਦਰ ਭੰਬੀ )-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਬਲਾਕ ਸੰਮਤੀ ਭਾਮੀਆ ਕਲਾਂ ਤੋਂ ਆਪ ਉਮੀਦਵਾਰ ਪਲਵਿੰਦਰ ਸਿੰਘ ਗਰੇਵਾਲ 89 ਵੋਟਾਂ ਨਾਲ ਜੇਤੂ ਰਹੇ |