ਸ਼੍ਰੋਮਣੀ ਅਕਾਲੀ ਦਲ ਦੇ ਮਨਜੀਤ ਸਿੰਘ ਲਵਲੀ ਬਲਾਕ ਸੰਮਤੀ ਜੋਨ ਲਾਡੋਵਾਲ ਤੋਂ 90 ਵੋਟਾਂ ਦੇ ਫਰਕ ਨਾਲ ਜੇਤੂ
ਲਾਡੋਵਾਲ,/ਇਆਲੀ/ ਥਰੀਕੇ, 17 ਦਸੰਬਰ (ਬਲਵੀਰ ਸਿੰਘ ਰਾਣਾ, ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੇ ਹਲਕਾ ਗਿੱਲ ਅਧੀਨ ਆਉਂਦੇ ਜ਼ਿਲ੍ਹਾ ਪਰਿਸ਼ਦ ਜੋਨ ਹੰਬੜਾਂ ਦੀ ਬਲਾਕ ਸੰਮਤੀ ਜੋਨ ਲਾਡੋਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਜੀਤ ਸਿੰਘ ਲਵਲੀ ਆਪਣੇ ਨਿਕਟਮ ਵਿਰੋਧੀ ਆਪ ਉਮੀਦਵਾਰ ਨੂੰ 90 ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੇ। ਉਹਨਾਂ ਨੂੰ ਕੁੱਲ 1128 ਵੋਟਾਂ ਪ੍ਰਾਪਤ ਹੋਈਆਂ ਜਦ ਕਿ ਉਹਨਾਂ ਦੇ ਵਿਰੋਧੀ ਆਪ ਉਮੀਦਵਾਰ ਨੂੰ 1040 ਅਤੇ ਕਾਂਗਰਸ ਉਮੀਦਵਾਰ ਨੂੰ 833 ਵੋਟਾਂ ਪਈਆਂ। ਸਬੰਧਿਤ ਤਸਵੀਰ ਨਾਲ ਭੇਜ ਦਿੱਤੀ ਗਈ ਹੈ ਜੀ।।
;
;
;
;
;
;
;
;