JALANDHAR WEATHER

ਸ੍ਰੀ ਚਮਕੌਰ ਸਾਹਿਬ ਬਲਾਕ ਸੰਮਤੀ ਲਈ ਜ਼ੋਨ 9 ਤੋਂ ਵੀ ਕਾਂਗਰਸ ਜੇਤੂ

 ਸ੍ਰੀ ਚਮਕੌਰ ਸਾਹਿਬ (ਫ਼ਤਹਿਗੜ੍ਹ ਸਾਹਿਬ), 17 ਦਸੰਬਰ (ਜਗਮੋਹਣ ਸਿੰਘ ਨਾਰੰਗ) - ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ ਦੇ ਜ਼ੋਨਾਂ ਦੀ ਹੋਈ ਗਿਣਤੀ ਵਿਚ ਜ਼ੋਨ ਨੰ. 9 ਤੋਂ ਕਾਂਗਰਸ ਪਾਰਟੀ ਦੇ ਗੁਰਮੇਲ ਸਿੰਘ ਦੇ ਜੇਤੂ ਰਹੇ ਹਨ। ਹੁਣ ਜ਼ੋਨ ਨੰ. 10 ਦੀ ਗਿਣਤੀ ਚੱਲ ਰਹੀ ਹੈ ।ਆਪ ਨੂੰ ਅਜੇ ਕੋਈ ਵੀ ਸੀਟ ਨਹੀਂ ਮਿਲੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ