JALANDHAR WEATHER

ਪੰਚਾਇਤ ਸੰਮਤੀ ਜੋਨ ਬਿਲਗਾ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ

ਕੁਹਾੜਾ, 17 ਦਸੰਬਰ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੀ ਪੰਚਾਇਤ ਸੰਮਤੀ ਜੋਨ ਬਿਲਗਾ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਰਸ਼ਮਿੰਦਰਦੀਪ ਸਿੰਘ 866 ਵੋਟਾਂ ਨਾਲ ਜੇਤੂ ਰਹੇ ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ 502 ਅਤੇ ਆਪ ਉਮੀਦਵਾਰ ਨੂੰ 660 ਵੋਟਾਂ ਮਿਲੀਆਂ। ਬਿਲਗਾ ਜੋਨ ਤੋਂ ਜੇਤੂ ਉਮੀਦਵਾਰ ਰਸ਼ਮਿੰਦਰਦੀਪ ਸਿੰਘ ਆਪਣੇ ਸਮਰਥਕ ਰਾਜਦੀਪ ਸਿੰਘ ਬਿਲਗਾ ਨਾਲ ਜੇਤੂ ਨਿਸ਼ਾਨ ਬਣਾਉਂਦੇ ਹੋਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ