ਪੰਚਾਇਤ ਸੰਮਤੀ ਜੋਨ ਧਨਾਨਸੂ ਤੋਂ ਆਪ ਉਮੀਦਵਾਰ ਜੇਤੂ
ਕੁਹਾੜਾ, 17 ਦਸੰਬਰ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੀ ਪੰਚਾਇਤ ਸੰਮਤੀ ਜੋਨ ਧਨਾਨਸੂ ਤੋਂ ਆਮ ਆਦਮੀ ਉਮੀਦਵਾਰ ਪਰਮਿੰਦਰ ਕੌਰ ਗਿੱਲ 1039 ਵੋਟਾਂ ਨਾਲ ਜੇਤੂ ਰਹੇ ਜਦ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ 872 ਵੋਟਾਂ ਮਿਲੀਆਂ। ਉਮੀਦਵਾਰ ਪਰਮਿੰਦਰ ਕੌਰ ਗਿੱਲ ਆਪਣੇ ਸਮਰਥਕਾਂ ਨਾਲ ਜੇਤੂ ਨਿਸ਼ਾਨ ਦਿਖਾਉਂਦੇ ਹੋਏ ।
;
;
;
;
;
;
;
;