ਨਾਗਪੁਰ, ਮਹਾਰਾਸ਼ਟਰ: ਅਵਾਡਾ ਕੰਪਨੀ ਵਿਚ ਪਾਣੀ ਦੀ ਟੈਂਕੀ ਡਿੱਗਣ ਨਾਲ 3 ਲੋਕਾਂ ਦੀ ਮੌਤ , ਕਈ ਜ਼ਖ਼ਮੀ
ਨਾਗਪੁਰ , 19 ਦਸੰਬਰ - ਨਾਗਪੁਰ ਦਿਹਾਤੀ ਡਿਪਟੀ ਸੁਪਰਡੈਂਟ ਆਫ਼ ਪੁਲਿਸ ਭਾਗਿਆਸ਼੍ਰੀ ਧੀਰਬਾਸੀ ਨੇ ਕਿਹਾ ਕਿ ਅਵਾਡਾ ਕੰਪਨੀ ਬੁਟੀਬੋਰੀ ਪੁਲਿਸ ਸਟੇਸ਼ਨ ਖੇਤਰ ਵਿਚ ਸਥਿਤ ਪਾਣੀ ਦੀ ਟੈਂਕੀ ਡਿੱਗਣ ਨਾਲ 2 ਲੋਕ ਜ਼ਖਮੀ ਹੋ ਗਏ ਤੇ 3 ਦੀ ਮੌਤ ਹੋ ਗਈ ਹੈ। ਇਕ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਇਕ ਸੋਲਰ ਪੈਨਲ ਨਿਰਮਾਣ ਫੈਕਟਰੀ ਵਿਚ ਵਾਪਰੀ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਫਾਇਰ ਬ੍ਰਿਗੇਡ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ, ਅਤੇ ਹੋਰ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;
;