ਘਰ ਚ ਬੈਠੇ ਸਾਬਕਾ ਕੌਂਸਲਰ ਦੇ ਮਾਰੀ ਗੋਲੀ
ਮੋਗਾ, 23 ਦਸੰਬਰ (ਹਰਪਾਲ ਸਿੰਘ) - ਮੋਗਾ ਵਿਖੇ ਦੋ ਅਣਪਛਾਤੇ ਨੇ ਸਾਬਕਾ ਕੌਂਸਲਰ ਨਰਿੰਦਰ ਪਾਲ ਸਿੰਘ ਸਿੱਧੂ ਦੇ ਘਰ ਵੜ ਕੇ ਉਨ੍ਹਾਂ ਉੱਪਰ ਗੋਲੀਆਂ ਚਲਾ ਕੇ ਫਰਾਰ ਹੋ ਗਏ। ਇਸ ਦੌਰਾਨ ਗੋਲੀ ਕੌਂਸਲਰ ਦੇ ਪੱਟ ਅਤੇ ਮੋਢੇ 'ਚ ਵੱਜੀ ਗੋਲੀ ਜਿਸਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਸੂਚਨਾ ਮਿਲਦੇ ਸਾਰ ਹੀ ਪੁਲਿਸ ਤੇ ਫੋਰੈਂਸਿਕ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
;
;
;
;
;
;
;
;