JALANDHAR WEATHER

ਸੱਚਖੰਡ ਐਕਸਪ੍ਰੈਸ ਅੱਜ ਮੁੜ ਚਾਰ ਘੰਟੇ ਦੇਰੀ ਨਾਲ ਰਵਾਨਾ

ਅੰਮ੍ਰਿਤਸਰ, 25 ਦਸੰਬਰ (ਗਗਨਦੀਪ ਸ਼ਰਮਾ)-ਅੰਮ੍ਰਿਤਸਰ ਤੋਂ ਚੱਲ ਕੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਜਾਣ ਵਾਲੀ ਰੇਲ ਗੱਡੀ ਨੰਬਰ (12716) ਸੱਚਖੰਡ ਐਕਸਪ੍ਰੈਸ ਅੱਜ ਮੁੜ ਨਿਰਧਾਰਤ ਸਮੇਂ ਨਾਲੋਂ 4 ਘੰਟੇ ਦੇਰੀ ਨਾਲ ਰਵਾਨਾ ਹੋਈ, ਜਿਸ ਕਾਰਨ ਇਸ ਗੱਡੀ ਦੇ ਯਾਤਰੀਆਂ ਨੂੰ ਕਾਫੀ ਤੰਗ-ਪ੍ਰੇਸ਼ਾਨ ਹੋਣਾ ਪਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ