11 ਜਨਵਰੀ ਨੂੰ ਸੋਮਨਾਥ ਜਾਣਗੇ ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 5 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਜਨਵਰੀ ਨੂੰ ਸੋਮਨਾਥ ਸਵਾਭਿਮਾਨ ਪਰਵ ਵਿਚ ਹਿੱਸਾ ਲੈਣ ਲਈ ਸੋਮਨਾਥ ਜਾਣਗੇ, ਜਿਸ ਵਿਚ 8 ਤੋਂ 11 ਜਨਵਰੀ ਤੱਕ ਕਈ ਅਧਿਆਤਮਿਕ ਅਤੇ ਸਮਾਜਿਕ ਗਤੀਵਿਧੀਆਂ ਹੋਣਗੀਆਂ।