ਚੋਣ ਕਮਿਸ਼ਨ ਭਾਜਪਾ ਆਈਟੀ ਸੈੱਲ ਨਾਲ ਮਿਲ ਕੇ ਕੰਮ ਕਰ ਰਿਹਾ- ਮਮਤਾ ਬੈਨਰਜੀ
ਗੰਗਾਸਾਗਰ, ਦੱਖਣੀ 24 ਪਰਗਨਾ, 6 ਜਨਵਰੀ (ਏ.ਐਨ.ਆਈ.): ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਸ.ਆਈ.ਆਰ. ਮਾਮਲੇ ਉਤੇ ਕੇਂਦਰ ਸਰਕਾਰ ਨੂੰ ਫਿਰ ਘੇਰਿਆ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, "ਚੋਣ ਕਮਿਸ਼ਨ ਜੋ ਕਰ ਰਿਹਾ ਹੈ ਉਹ ਪੂਰੀ ਤਰ੍ਹਾਂ ਗੈਰ-ਕਾਨੂੰਨੀ ਅਤੇ ਗੈਰ-ਲੋਕਤੰਤਰੀ ਹੈ। ਚੋਣ ਕਮਿਸ਼ਨ ਭਾਜਪਾ ਆਈਟੀ ਸੈੱਲ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ, ਅਤੇ ਐਸਆਈਆਰ ਸੁਣਵਾਈ ਦੇ ਨਾਮ 'ਤੇ ਬਜ਼ੁਰਗਾਂ ਨੂੰ ਬੁਲਾ ਰਿਹਾ ਹੈ।"
;
;
;
;
;
;
;
;