ਆਪ੍ਰੇਸ਼ਨ ਸੰਧੂਰ ਅਜੇ ਖਤਮ ਨਹੀਂ ਹੋਇਆ- ਰਾਜਨਾਥ ਸਿੰਘ
ਜੈਪੁਰ, ਰਾਜਸਥਾਨ (ਏ.ਐਨ.ਆਈ.) :ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 78ਵੇਂ ਸੈਨਾ ਦਿਵਸ ਦੇ ਮੌਕੇ 'ਤੇ ਸ਼ੌਰਿਆ ਸੰਧਿਆ ਪ੍ਰੋਗਰਾਮ 'ਚ ਸ਼ਿਰਕਤ ਕੀਤੀ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਪ੍ਰੇਸ਼ਨ ਸੰਧੂਰ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ। ਸ਼ਾਂਤੀ ਲਈ ਸਾਡੇ ਯਤਨ ਉਦੋਂ ਤੱਕ ਜਾਰੀ ਰਹਿਣਗੇ, ਜਦੋਂ ਤੱਕ ਅੱਤਵਾਦ ਦੀ ਸੋਚ ਖਤਮ ਨਹੀਂ ਹੋ ਜਾਂਦੀ। ਅਸੀਂ ਅਕਸਰ ਇਕ ਸਿਪਾਹੀ ਨੂੰ ਇਕ ਯੋਧਾ ਸਮਝਦੇ ਹਾਂ, ਪਰ ਕੀ ਇਕ ਭਾਰਤੀ ਸਿਪਾਹੀ ਦੀ ਪਛਾਣ ਸਿਰਫ਼ ਇਸ ਤੱਕ ਸੀਮਤ ਹੈ? ਇਕ ਸਿਪਾਹੀ ਸਿਰਫ਼ ਇਕ ਯੋਧਾ ਨਹੀਂ ਹੁੰਦਾ, ਸਗੋਂ ਇਕ ਦਾਰਸ਼ਨਿਕ ਹੁੰਦਾ ਹੈ। ਉਸਦਾ ਜੀਵਨ 'ਸੇਵਾ ਪਰਮੋ ਧਰਮ' ਦੇ ਸਿਧਾਂਤ 'ਤੇ ਅਧਾਰਤ ਹੈ। ਤੁਸੀਂ ਇਕ ਸਿਪਾਹੀ ਵਿਚ ਕਠੋਰਤਾ ਅਤੇ ਕੋਮਲਤਾ ਵੇਖੋਗੇ
;
;
;
;
;
;
;
;