ਨਿਊਜ਼ੀਲੈਂਡ ਵਿਰੁੱਧ ਪਹਿਲੇ ਟੀ-20 ਮੈਚ ਲਈ ਨਾਗਪੁਰ ਪਹੁੰਚੀ ਟੀਮ ਇੰਡੀਆ
ਨਾਗਪੁਰ (ਮਹਾਰਾਸ਼ਟਰ), 17 ਜਨਵਰੀ - ਟੀਮ ਇੰਡੀਆ ਨਿਊਜ਼ੀਲੈਂਡ ਵਿਰੁੱਧ ਪਹਿਲੇ ਟੀ-20 ਮੈਚ ਲਈ ਨਾਗਪੁਰ ਪਹੁੰਚੀ। ਇਹ ਮੈਚ 21 ਜਨਵਰੀ ਨੂੰ ਨਾਗਪੁਰ ਦੇ ਜਾਮਥਾ ਸਥਿਤ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿਚ ਖੇਡਿਆ ਜਾਣਾ ਹੈ।
;
;
;
;
;
;
;