ਗੁਰਪ੍ਰੀਤ ਹਰੀ ਨੌਂ ਕ਼ਤਲ ਕਾਂਡ ਮਾਮਲਾ: 12 ਦੇ ਖ਼ਿਲਾਫ਼ ਦੋਸ਼ ਤੈਅ
ਫਰੀਦਕੋਟ, 21 ਜਨਵਰੀ (ਜਸਵੰਤ ਸਿੰਘ ਪੁਰਬਾ)- ਬਹੁਚਰਚਿਤ ਗੁਰਪ੍ਰੀਤ ਹਰੀ ਨੌਂ ਕ਼ਤਲ ਕਾਂਡ ਮਾਮਲੇ ’ਚ ਨਾਮਜ਼ਦ 17 ਦੋਸ਼ੀਆਂ ’ਚੋ 12 ਦੇ ਖ਼ਿਲਾਫ਼ ਅੱਜ ਫਰੀਦਕੋਟ ਦੀ ਅਦਾਲਤ ’ਚ ਦੋਸ਼ ਤੈਅ ਹੋਏ ਹਨ। ਗੌਰਤਲਬ ਹੈ ਕਿ ਵਾਰਿਸ ਪੰਜਾਬ ਦੇ ਮੁਖੀ ਅਤੇ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਅਤੇ ਗੈਂਗਸਟਰ ਅਰਸ਼ ਡੱਲਾ ਵੀ ਦੋਸ਼ੀ ਬਣਾਏ ਜਾ ਚੁੱਕੇ ਹਨ।
;
;
;
;
;
;
;
;
;