JALANDHAR WEATHER

ਕਿਸੇ ਵੀ ਸੂਬੇ ਕੋਲ 40 ਫੀਸਦੀ ਹਿੱਸਾ ਦੇਣ ਲਈ ਕਾਫ਼ੀ ਬਜਟ ਨਹੀਂ ਹੈ- ਹਰਸਿਮਰਤ ਕੌਰ ਬਾਦਲ

ਨਵੀਂ ਦਿੱਲੀ, 28 ਜਨਵਰੀ(ਏ.ਐਨ.ਆਈ.)-ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵਿਕਾਸ ਭਾਰਤ-ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ (ਗ੍ਰਾਮੀਣ) ਬਿੱਲ 'ਤੇ ਬੋਲਦਿਆਂ ਕਿਹਾ ਕਿ 100 ਦਿਨ ਤਾਂ ਦੂਰ ਦੀ ਗੱਲ ਹੈ, ਕਈ ਰਾਜਾਂ ’ਚ, ਲੋਕਾਂ ਨੂੰ 25-30 ਦਿਨ ਵੀ ਕੰਮ ਨਹੀਂ ਮਿਲ ਰਿਹਾ ਸੀ, ਤੁਸੀਂ ਰਾਜਾਂ 'ਤੇ ਬੋਝ ਹੋਰ ਵਧਾ ਦਿੱਤਾ ਹੈ। ਇਕ ਤਰ੍ਹਾਂ ਨਾਲ, ਤੁਸੀਂ ਮਨਰੇਗਾ ਨੂੰ ਬੰਦ ਕਰ ਰਹੇ ਹੋ। ਕਿਸੇ ਵੀ ਰਾਜ ਕੋਲ 40 ਫੀਸਦੀ ਹਿੱਸਾ ਦੇਣ ਲਈ ਕਾਫ਼ੀ ਬਜਟ ਨਹੀਂ ਹੈ। ਕਰੋੜਾਂ ਲੋਕ ਹੁਣ ਉਸ ਯੋਜਨਾ ਤੋਂ ਵਾਂਝੇ ਰਹਿ ਜਾਣਗੇ। ਇਸ ਕਾਰਨ ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਕਰਨਾ ਪਵੇਗਾ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ