ਹੁਣ ਸੇਵਾ ਤੀਰਥ ਰੱਖ ਦਿੱਤਾ ਗਿਆ ਹੈ, ਉਦਯੋਗ ਭਵਨ ਮੈਟਰੋ ਸਟੇਸ਼ਨ ਦਾ ਨਾਮ
ਨਵੀਂ ਦਿੱਲੀ, 14 ਫਰਵਰੀ - ਉਦਯੋਗ ਭਵਨ ਮੈਟਰੋ ਸਟੇਸ਼ਨ ਦਾ ਨਾਮ ਹੁਣ ਸੇਵਾ ਤੀਰਥ ਰੱਖ ਦਿੱਤਾ ਗਿਆ ਹੈ। ਇਹ ਸਟੇਸ਼ਨ ਪੀਐਮਓ ਤੋਂ ਥੋੜ੍ਹੀ ਦੂਰੀ 'ਤੇ ਹੈ। ਨਵੇਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਵੀ ਸੇਵਾ ਤੀਰਥ ਵਜੋਂ ਜਾਣਿਆ ਜਾਵੇਗਾ। ਪੀਐਮਓ ਦਾ ਉਦਘਾਟਨ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ।
;
;
;
;
;
;
;
;