ਵਿਦੇਸ਼ੀ ਉਤਪਾਦਾਂ ਨੂੰ ਤਿਉਹਾਰਾਂ ਤੋਂ ਦੂਰ ਰੱਖੋ - ਪ੍ਰਧਾਨ ਮੰਤਰੀ
ਨਵੀਂ ਦਿੱਲੀ, 22 ਫਰਵਰੀ ਮਨ ਕੀ ਬਾਤ ਦੇ 131ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਸਾਨੂੰ ਹਮੇਸ਼ਾ ਕੁਝ ਮੰਤਰ ਯਾਦ ਰੱਖਣੇ ਚਾਹੀਦੇ ਹਨ ਜਿਵੇਂ ਕਿ 'ਵੋਕਲ ਫਾਰ ਲੋਕਲ'। ਹੋਲੀ ਦੌਰਾਨ ਜਾਂ ਹੋਰ ਤਿਉਹਾਰਾਂ ਵਿਚ ਵਰਤੀਆਂ ਜਾਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਸਾਡੇ ਬਾਜ਼ਾਰਾਂ ਵਿਚ ਦਾਖ਼ਲ ਹੋ ਗਈਆਂ ਹਨ ਜੋ ਵਿਦੇਸ਼ੀ ਬਣੀਆਂ ਹਨ। ਇਨ੍ਹਾਂ ਉਤਪਾਦਾਂ ਨੂੰ ਤਿਉਹਾਰਾਂ ਤੋਂ ਦੂਰ ਰੱਖੋ। ਸਥਾਨਕ ਉਤਪਾਦਾਂ ਦੀ ਚੋਣ ਕਰੋ। ਜਦੋਂ ਤੁਸੀਂ ਸਥਾਨਕ ਖ਼ਰੀਦਦੇ ਹੋ, ਤਾਂ ਤੁਸੀਂ ਦੇਸ਼ ਨੂੰ ਆਤਮਨਿਰਭਰ ਬਣਾਉਣ ਦੀ ਪਹਿਲਕਦਮੀ ਦਾ ਵੀ ਸਮਰਥਨ ਕਰਦੇ ਹੋ।"
;
;
;
;
;
;
;
;