13ਸ੍ਰੀਨਗਰ : ਖਾਮੇਨੇਈ ਦੀ ਹੱਤਿਆ ਦੇ ਵਿਰੋਧ ਵਿਚ ਕਸ਼ਮੀਰੀ ਸ਼ੀਆ ਮੁਸਲਮਾਨਾਂ ਵਲੋਂ ਲਾਲ ਚੌਕ 'ਤੇ ਪ੍ਰਦਰਸ਼ਨ
ਸ੍ਰੀਨਗਰ, 1 ਮਾਰਚ - ਸ਼੍ਰੀਨਗਰ ਵਿਚ ਕਸ਼ਮੀਰੀ ਸ਼ੀਆ ਮੁਸਲਮਾਨਾਂ ਨੇ ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮੇਨੇਈ ਦੀ ਹੱਤਿਆ ਦੇ ਵਿਰੋਧ ਵਿਚ ਲਾਲ ਚੌਕ 'ਤੇ ਪ੍ਰਦਰਸ਼ਨ ਕੀਤਾ, ਜੋ ਇਜ਼ਰਾਈਲੀ...
... 1 hours 38 minutes ago