JALANDHAR WEATHER

ਮੋਜਤਬਾ ਖਾਮੇਨੇਈ ਹੋਣਗੇ ਈਰਾਨ ਦੇ ਨਵੇਂ ਸੁਪਰੀਮ ਲੀਡਰ

ਤਹਿਰਾਨ, 1 ਮਾਰਚ - ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮੇਨੇਈ ਦੀ ਮੌਤ ਤੋਂ ਬਾਅਦ ਈਰਾਨ ਦੇ ਨਵੇਂ ਲੀਡਰ ਦਾ ਐਲਾਨ ਕਰ ਦਿੱਤਾ ਗਿਆ ਹੈ। ਮੋਜਤਬਾ ਖਾਮੇਨੇਈ ਈਰਾਨ ਦੇ ਨਵੇਂ ਸੁਪਰੀਮ ਲੀਡਰ ਹੋਣਗੇ। ਮੋਜਤਬਾ ਖਾਮਨੇਈ ਈਜ਼ਰਾਈਲ ਹਮਲੇ 'ਚ ਮਾਰੇ ਗਏ ਅਲੀ ਖਾਮੇਨੇਈ ਦਾ ਦੂਜਾ ਬੇਟਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ