JALANDHAR WEATHER

ਟਿੱਪਰ ਪਲਟਨ ਕਾਰਨ ਤਿੰਨ ਕਾਰਾਂ ਦੇ ਹੇਠਾਂ ਆਉਣ ਨਾਲ ਇਕ ਦੀ ਮੌਤ, ਕਈ ਜ਼ਖ਼ਮੀ

ਅੰਮ੍ਰਿਤਸਰ, 1 ਮਾਰਚ (ਹਰਮਿੰਦਰ ਸਿੰਘ) - ਵੱਲਾ ਬਾਈਪਾਸ ਨੇੜੇ ਰੇਤ ਦਾ ਭਰਿਆ ਇਕ ਟਿੱਪਰ ਪਲਟਨ ਕਾਰਨ ਉਸ ਦੇ ਹੇਠਾਂ ਤਿੰਨ ਕਾਰਾਂ ਦੇ ਆਉਣ ਨਾਲ ਇਕ ਵਿਅਕਤੀ ਦੀ ਮੌਤ ਅਤੇ ਕਈ ਹੋਰਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਮਿਲੀ ਜਾਣਕਾਰੀ ਅਨੁਸਾਰ ਰੇਤ ਦਾ ਭਰਿਆ ਟਿੱਪਰ ਬਟਾਲਾ ਸਾਈਡ ਤੋਂ ਬਾਈਪਾਸ 'ਤੇ ਚੜ੍ਹਿਆ ਸੀ ਕਿ ਇਸ ਦੌਰਾਨ ਗਰਾਇਵਰ ਦੇ ਸੰਤੁਲਨ ਗੁਆਉਣ ਕਾਰਨ ਟਿੱਪਰ ਡਿਵਾਈਡਰ 'ਤੇ ਚੜ ਗਿਆ ਅਤੇ ਪਲਟ ਗਿਆ, ਜਿਸ ਦੇ ਹੇਠਾਂ ਤਿੰਨ ਕਾਰਾਂ ਆ ਗਈਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ