ਖਾਮੇਨੇਈ ਦੀ ਮੌਤ ਦਾ ਈਰਾਨੀ ਜ਼ਰੂਰ ਬਦਲਾ ਲੈਣਗੇ - ਓਵੈਸੀ
ਹੈਦਰਬਾਦ, 1 ਮਾਰਚ - ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਕਿਹਾ, "ਈਰਾਨ ਦੇ ਇਕ ਸਤਿਕਾਰਯੋਗ ਨੇਤਾ, ਅਯਾਤੁੱਲਾ ਅਲੀ ਖਾਮੇਨੇਈ ਨੂੰ ਮਾਰ ਦਿੱਤਾ ਗਿਆ, ਈਰਾਨੀ ਜ਼ਰੂਰ ਬਦਲਾ ਲੈਣਗੇ... ਜਦੋਂ ਜਿਨੇਵਾ ਵਿਚ ਸ਼ਾਂਤੀ ਵਾਰਤਾ ਚੱਲ ਰਹੀ ਸੀ, ਹਮਲਾ ਕੀਤਾ ਗਿਆ। ਇਹ ਇਕ ਕਾਇਰਤਾਪੂਰਨ ਅਤੇ ਅਣਮਨੁੱਖੀ ਹਮਲਾ ਹੈ... ਜੇਕਰ ਇਹ ਯੁੱਧ ਜਾਰੀ ਰਿਹਾ, ਤਾਂ ਤੇਲ ਦੀਆਂ ਕੀਮਤਾਂ ਵਧਣਗੀਆਂ ਅਤੇ 1 ਡਾਲਰ ਦੇ ਫ਼ਰਕ ਦਾ ਵੀ ਭਾਰਤੀ ਅਰਥਵਿਵਸਥਾ 'ਤੇ ਬਹੁਤ ਵੱਡਾ ਪ੍ਰਭਾਵ ਪਵੇਗਾ..."।
;
;
;
;
;
;
;
;