JALANDHAR WEATHER

ਸਾਡਾ ਅਗਲਾ ਟੀਚਾ ਹੈ ਉਲਪਿੰਕ ਗੋਲਡ- ਸੂਰਿਆ ਕੁਮਾਰ ਯਾਦਵ

ਅਹਿਮਦਾਬਾਦ, 9 ਮਾਰਚ- ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਟੀ-20 ਕਪਤਾਨ ਸੂਰਿਆ ਕੁਮਾਰ ਯਾਦਵ ਨੇ ਕਿਹਾ ਕਿ ਅਗਲਾ ਟੀਚਾ ਉਲੰਪਿਕ ਗੋਲਡ ਹੈ। ਉਨ੍ਹਾਂ ਕਿਹਾ ਕਿ ਇਹ ਪੂਰੀ ਟੀਮ ਅਤੇ ਸਾਡੇ ਲਈ ਇਕ ਖਾਸ ਅਹਿਸਾਸ ਹੈ। ਮੁੰਡਿਆਂ ਨੇ ਜਿਸ ਤਰ੍ਹਾਂ ਕ੍ਰਿਕਟ ਖੇਡੀ, ਮੈਂ ਉਸ ਤੋਂ ਬਹੁਤ ਖੁਸ਼ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ