ਹਰਿਆਣਾ ਕਾਂਗਰਸ ਦੇ ਵਿਧਾਇਕਾਂ ਨੂੰ ਸ਼ਿਮਲਾ ਲਿਜਾਣ ਦੀ ਤਿਆਰੀ, ਹੁੱਡਾ ਦੇ ਘਰ ਦੇ ਬਾਹਰ ਆਈਆਂ 2 ਬੱਸਾਂ
ਚੰਡੀਗੜ੍ਹ, 13 ਮਾਰਚ- ਹਰਿਆਣਾ ਕਾਂਗਰਸ ਦੇ ਵਿਧਾਇਕਾਂ ਨੂੰ ਸ਼ਿਮਲਾ ਲਿਜਾਣ ਦੀ ਤਿਆਰੀ ਚੱਲ ਰਹੀ ਹੈ। ਭੁਪਿੰਦਰ ਸਿੰਘ ਹੁੱਡਾ ਦੇ ਘਰ ਦੇ ਬਾਹਰ ਦੋ ਬੱਸਾਂ ਆਈਆਂ ਹਨ। ਜ਼ਿਕਰਯੋਗ ਹੈ ਕਿ ਰਾਜ ਸਭਾ ਦੀ ਚੋਣ ਤੋਂ ਪਹਿਲਾਂ ਇਹ ਪਲੈਨਿੰਗ ਕੀਤੀ ਗਈ ਹੈ। 16 ਮਾਰਚ ਨੂੰ ਰਾਜ ਸਭਾ ਦੀ ਚੋਣ ਲਈ ਵੋਟਿੰਗ ਹੋਣੀ ਹੈ।
;
;
;
;
;
;
;
;